ਸਮੱਗਰੀ 'ਤੇ ਜਾਓ

ਮੋਂਟਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੋਂਟਾਨਾ ਦਾ ਰਾਜ
State of Montana
Flag of ਮੋਂਟਾਨਾ State seal of ਮੋਂਟਾਨਾ
ਝੰਡਾ Seal
ਉੱਪ-ਨਾਂ: ਵੱਡੇ ਅਸਮਾਨ ਵਾਲਾ ਦੇਸ਼, ਖ਼ਜ਼ਾਨਿਆਂ ਦ ਰਾਜ
ਮਾਟੋ: Oro y Plata
(ਸਪੇਨੀ: ਸੋਨਾ ਅਤੇ ਚਾਂਦੀ)
Map of the United States with ਮੋਂਟਾਨਾ highlighted
Map of the United States with ਮੋਂਟਾਨਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਮੋਂਟਾਨਨ
ਰਾਜਧਾਨੀ ਹਲੀਨਾ
ਸਭ ਤੋਂ ਵੱਡਾ ਸ਼ਹਿਰ ਬਿਲਿੰਗਸ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਬਿਲਿੰਗਸ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 4th ਦਰਜਾ
 - ਕੁੱਲ 147,042 sq mi
(381,154 ਕਿ.ਮੀ.)
 - ਚੁੜਾਈ 630 ਮੀਲ (1,015 ਕਿ.ਮੀ.)
 - ਲੰਬਾਈ 255 ਮੀਲ (410 ਕਿ.ਮੀ.)
 - % ਪਾਣੀ 1
 - ਵਿਥਕਾਰ 44° 21′ N to 49° N
 - ਲੰਬਕਾਰ 104° 2′ W to 116° 3′ W
ਅਬਾਦੀ  ਸੰਯੁਕਤ ਰਾਜ ਵਿੱਚ 44ਵਾਂ ਦਰਜਾ
 - ਕੁੱਲ 1,005,141 (2012 est)[1]
 - ਘਣਤਾ 6.86/sq mi  (2.65/km2)
ਸੰਯੁਕਤ ਰਾਜ ਵਿੱਚ 48th ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ Granite Peak[2][3][4]
12,807 ft (3903.5 m)
 - ਔਸਤ 3,400 ft  (1040 m)
 - ਸਭ ਤੋਂ ਨੀਵੀਂ ਥਾਂ Kootenai River at Idaho border[3][4]
1,804 ft (550 m)
ਸੰਘ ਵਿੱਚ ਪ੍ਰਵੇਸ਼  November 8, 1889 (41st)
ਰਾਜਪਾਲ ਸਟੀਵ ਬੁਲਾਕ (D)
ਲੈਫਟੀਨੈਂਟ ਰਾਜਪਾਲ ਜਾਨ ਵਾਲਸ਼ (D)
ਵਿਧਾਨ ਸਭਾ ਮੋਂਟਾਨਾ ਦੀ ਵਿਧਾਨ ਸਭਾ
 - ਉਤਲਾ ਸਦਨ ਮੋਂਟਾਨਾ ਦਾ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਮਾਕਸ ਬਾਕਸ (D)
ਜਾਨ ਟੈਸਟਰ (D)
ਸੰਯੁਕਤ ਰਾਜ ਸਦਨ ਵਫ਼ਦ ਸਟੀਵ ਡੇਨਜ਼ (R) (list)
ਸਮਾਂ ਜੋਨ ਪਹਾੜੀ: UTC -7/-6
ਛੋਟੇ ਰੂਪ MT Mont. US-MT
ਵੈੱਬਸਾਈਟ www.mt.gov

ਮੋਂਟਾਨਾ (/mɒnˈtænə/ ( ਸੁਣੋ)) ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਸ ਦੇ ਪੱਛਮੀ ਤੀਜੇ ਹਿੱਸੇ ਵਿੱਚ ਬਹੁਤ ਸਾਰੀਆਂ ਪਹਾੜ-ਲੜੀਆਂ ਹਨ। ਕੁਝ ਛੋਟੀਆਂ ਲੜੀਆਂ ਰਾਜ ਦੇ ਮੱਧਵਰਤੀ ਤੀਜੇ ਹਿੱਸੇ ਵਿੱਚ ਮਿਲਦੀਆਂ ਹਨ ਜੋ ਰਾਕੀ ਪਹਾੜਾਂ ਦਾ ਹਿੱਸਾ ਹਨ ਅਤੇ ਜਿਹਨਾਂ ਦੀ ਕੁੱਲ ਗਿਣਤੀ 77 ਹੈ। ਇਹ ਭੂਗੋਲਕ ਤੱਥ ਇਸ ਦੇ ਨਾਂ ਤੋਂ ਉਜਾਗਰ ਹੁੰਦੇ ਹਨ ਜੋ ਸਪੇਨੀ ਭਾਸ਼ਾ ਦੇ ਸ਼ਬਦ [montaña] Error: {{Lang}}: text has italic markup (help) (ਪਹਾੜ) ਤੋਂ ਆਇਆ ਹੈ। ਇਸ ਰਾਜ ਦੇ ਬਹੁਤ ਸਾਰੇ ਉਪਨਾਮ ਹਨ, ਕੋਈ ਵੀ ਅਧਿਕਾਰਕ ਨਹੀਂ,[5] ਜਿਹਨਾਂ ਵਿੱਚੋਂ ਕੁਝ ਹਨ: "ਵੱਡੇ ਅਸਮਾਨ ਵਾਲਾ ਦੇਸ਼" ਅਤੇ "ਖ਼ਜ਼ਾਨਿਆਂ ਦਾ ਰਾਜ", ਅਤੇ ਨਾਅਰੇ ਜਿਵੇਂ ਕਿ "ਚਮਕਦੇ ਪਹਾੜਾਂ ਦਾ ਰਾਜ" ਅਤੇ ਅਜੋਕਾ "ਆਖ਼ਰੀ ਸਭ ਤੋਂ ਵਧੀਆ ਥਾਂ" ਵੀ।[6][7]

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named PopEstUS
  2. "Granite Peak". NGS data sheet. U.S. National Geodetic Survey. http://www.ngs.noaa.gov/cgi-bin/ds_mark.prl?PidBox=QW0616. Retrieved October 24, 2011. 
  3. 3.0 3.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. 4.0 4.1 Elevation adjusted to North American Vertical Datum of 1988.
  5. "Montana Code Annotated 2009 – Title 1, chapter 1, Part 5 "State Symbols – Official Designations"". State of Montana. Archived from the original on ਅਗਸਤ 12, 2011. Retrieved July 21, 2011. {{cite web}}: Unknown parameter |dead-url= ignored (|url-status= suggested) (help)
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  7. Robbins, Jim (August 17, 2008). "In Montana, a Popular Expression Is Taken Off the Endangered List". New York Times. Retrieved August 28, 2011.